ਪੰਜਾਬ ਆੰਗਨਵਾਡੀ ਭਰਤੀ 2025
ਕੁੱਲ 6,110 ਪੋਸਟਾਂ | ਮਹਿਲਾਵਾਂ ਲਈ ਸੁਨਹਿਰੀ ਮੌਕਾ
ਪੰਜਾਬ ਸਰਕਾਰ (SSWCD) ਨੇ ਆੰਗਨਵਾਡੀ ਵਰਕਰ ਅਤੇ ਹੈਲਪਰ ਦੀਆਂ ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹੇਠਾਂ ਪੜ੍ਹੋ ਪੂਰੀ ਜਾਣਕਾਰੀ:
📊 ਭਰਤੀ ਦਾ ਵੇਰਵਾ (Vacancy Details)
- • ਕੁੱਲ ਪੋਸਟਾਂ: 6,110
- • ਆੰਗਨਵਾਡੀ ਵਰਕਰ (AWW): 1,316 ਪੋਸਟਾਂ
- • ਆੰਗਨਵਾਡੀ ਹੈਲਪਰ (AWH): 4,794 ਪੋਸਟਾਂ
📅 ਜ਼ਰੂਰੀ ਤਾਰੀਖਾਂ
- • ਸ਼ੁਰੂ ਹੋਣ ਦੀ ਤਾਰੀਖ: 19 ਨਵੰਬਰ 2025
- • ਆਖ਼ਰੀ ਤਾਰੀਖ: 10 ਦਸੰਬਰ 2025
🎓 ਯੋਗਤਾ ਅਤੇ ਉਮਰ (Eligibility)
ਕੇਵਲ ਮਹਿਲਾ ਉਮੀਦਵਾਰ ਅਪਲਾਈ ਕਰ ਸਕਦੇ ਹਨ।
- • ਵਰਕਰ ਲਈ: 12ਵੀਂ ਪਾਸ (ਉਮਰ 21-37 ਸਾਲ)
- • ਹੈਲਪਰ ਲਈ: 10ਵੀਂ ਪਾਸ (ਉਮਰ 18-37 ਸਾਲ)
- • ਭਾਸ਼ਾ: ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਲਾਜ਼ਮੀ ਹੈ।
💰 ਤਨਖਾਹ ਅਤੇ ਚੋਣ ਪ੍ਰਕਿਰਿਆ
- • ਵਰਕਰ ਤਨਖਾਹ: ₹10,000 (ਲਗਭਗ)
- • ਹੈਲਪਰ ਤਨਖਾਹ: ₹5,350 (ਲਗਭਗ)
- • ਚੋਣ ਦਾ ਤਰੀਕਾ: ਕੋਈ ਲਿਖਤੀ ਪ੍ਰੀਖਿਆ ਨਹੀਂ। ਚੋਣ Merit List ਦੇ ਆਧਾਰ 'ਤੇ ਹੋਵੇਗੀ।
👉 Apply Online Now
Click to visit sswcd.punjab.gov.in
ਜਾਂ ਅਪਲਾਈ ਕਰਨ ਲਈ ਇਹ QR Code ਸਕੈਨ ਕਰੋ:
Scan with Google Lens or Camera
0 Comments